Surprise Me!

Harjot Bains ਉਮਰ ਭਰ ਲਈ ਹੋਣਗੇ IPS Jyoti Yadav ਕੋਲ ਕੈਦ, ਜਾਣੋ ਕੌਣ ਹੈ ਜਯੋਤੀ ਯਾਦਵ | OneIndia Punjabi

2023-03-13 3 Dailymotion

ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਿਆਹ ਬੰਧਨ ਵਿੱਚ ਬੱਝਣ ਜਾ ਰਹੇ ਹਨ । ਬੈਂਸ ਦਾ ਵਿਆਹ ਪੰਜਾਬ ਕੇਡਰ ਦੀ ਆਈਪੀਐਸ ਅਫਸਰ ਡਾ. ਜੋਤੀ ਯਾਦਵ ਨਾਲ ਹੋਣ ਜਾ ਰਿਹਾ ਹੈ । ਸੂਤਰਾਂ ਮੁਤਾਬਿਕ ਇਹ ਵਿਆਹ ਦੋਵਾਂ ਪਰਿਵਾਰਾਂ ਦੀ ਸਹਿਮਤੀ ਨਾਲ ਹੋ ਰਿਹਾ ਹੈ। ਦੋਵੇਂ ਇਸੇ ਮਹੀਨੇ 25 ਅਤੇ 26 ਮਾਰਚ ਨੂੰ ਆਨੰਦਪੁਰ ਸਾਹਿਬ ਵਿੱਚ ਸਾਦੇ ਸਮਾਗਮ ਵਿੱਚ ਵਿਆਹ ਕਰਵਾ ਸਕਦੇ ਹਨ । ਇਸ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ ।

Punjab Education Minister Harjot Singh Bains is going to get married.

#punjabnews #harjotbains #harjotbainsmarrige

Buy Now on CodeCanyon